Posts

Showing posts from February 3, 2019

Sargam Music & Films : Amritvele da Hukamnana Sir Darbar Sahib, Sri Amrit...

Sargam Music & Films : Amritvele da Hukamnana Sir Darbar Sahib, Sri Amrit...

Amritvele da Hukamnana Sir Darbar Sahib, Sri Amritsar, Ang 871, 10-Feb-2019 www.facebook.com/HukamnamaSriDarbarSahibSriAmritsar ਗੋਂਡ ॥ ਖਸਮੁ ਮਰੈ ਤਉ ਨਾਰਿ ਨ ਰੋਵੈ ॥ ਉਸੁ ਰਖਵਾਰਾ ਅਉਰੋ ਹੋਵੈ ॥ ਰਖਵਾਰੇ ਕਾ ਹੋਇ ਬਿਨਾਸ ॥ ਆਗੈ ਨਰਕੁ ਈਹਾ ਭੋਗ ਬਿਲਾਸ ॥੧॥ ਏਕ ਸੁਹਾਗਨਿ ਜਗਤ ਪਿਆਰੀ ॥ ਸਗਲੇ ਜੀਅ ਜੰਤ ਕੀ ਨਾਰੀ ॥੧॥ ਰਹਾਉ ॥ गोंड ॥ खसमु मरै तउ नारि न रोवै ॥ उसु रखवारा अउरो होवै ॥ रखवारे का होइ बिनास ॥ आगै नरकु ईहा भोग बिलास ॥१॥ एक सुहागनि जगत पिआरी ॥ सगले जीअ जंत की नारी ॥१॥ रहाउ ॥ Gond: When her husband dies, the woman does not cry. Someone else becomes her protector. When this protector dies, he falls into the world of hell hereafter, for the sexual pleasures he enjoyed in this world. ||1|| The world loves only the one bride, Maya. She is the wife of all beings and creatures. ||1||Pause|| ਖਸਮ = ਮਾਲਕ, ਮਨੁੱਖ। ਨਾਰਿ = ਮਾਇਆ। ਈਹਾ = ਇੱਥੇ, ਇਸ ਜੀਵਨ ਵਿਚ।੧। (ਇਸ ਮਾਇਆ ਨੂੰ ਇਸਤ੍ਰੀ ਬਣਾ ਕੇ ਰੱਖਣ ਵਾਲਾ) ਮਨੁੱਖ (ਆਖ਼ਰ) ਮਰ ਜਾਂਦਾ ਹੈ, ਇਹ (ਮਾਇਆ) ਵਹੁਟੀ (ਉਸ ਦੇ ਮਰਨ ਤੇ) ਰੋਂਦੀ ਭੀ ਨਹੀਂ, ਕਿਉਂਕਿ ਇਸ ਦਾ ਰਾਖਾ (ਖਸਮ) ਕੋਈ ਧਿਰ ਹੋਰ ਬਣ ਜਾਂਦਾ ਹੈ (ਸੋ, ਇਹ ਕਦੇ ਭੀ ਰੰਡੀ ਨਹੀਂ ਹੁੰਦੀ)। (ਇਸ ਮਾਇਆ ਦਾ) ਰਾਖਾ ਮਰ ਜਾਂਦਾ ਹੈ, ਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ (ਵਿਚ ਮਸਤ ਰਹਿਣ) ਕਰਕੇ ਅਗਾਂਹ (ਆਪਣੇ ਲਈ) ਨਰਕ ਸਹੇੜਦਾ ਹੈ।੧। (ਇਹ ਮਾਇਆ) ਇਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ, ਸਾਰੇ ਜੀਆ ਜੰਤ ਇਸ ਨੂੰ ਆਪਣੀ ਇਸਤ੍ਰੀ ਬਣਾ ਕੇ ਰੱਖਣਾ ਚਾਹੁੰਦੇ ਹਨ (ਆਪਣੇ ਵੱਸ ਵਿਚ ਰੱਖਣਾ ਚਾਹੁੰਦੇ ਹਨ)੧।ਰਹਾਉ। (इस माया को स्त्री बना कर रखने वाला) मनुख (आखिर) मर जाता है, यह (माया) पत्नी (उस के मरने पर) रोती भी नहीं, क्योंकि इस का राखा (खसम) कोई और बन जाता है (इसलिए यह कभी रंडी (विधवा) नहीं होती (इस माया का राखा मर जाता है, मनुख यहाँ इस माया के भोगों (में मस्त रहने) के कारण) आगे (अपने लिए) और नरक सहेड़ लेता है।१। (यह माया) एक ऐसी सुहागन नारी है जिस को सारा जगत प्यार करता है, सभी जिव जंत इस को अपनी स्त्री बना कर रखना चाहते हैं (अपने बस में रखन चाहते हैं) I१Iਰਹਾਉ। www.facebook.com/GurbaniThoughtOfTheDay ( Waheguru Ji Ka Khalsa, Waheguru Ji Ki Fathe ) ਗੱਜ-ਵੱਜ ਕੇ ਫਤਹਿ ਬੁਲਾਓ ਜੀ ! ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!

Image

Sargam Music & Films : We can shooting any songs and scenes on Croma and ...

Sargam Music & Films : We can shooting any songs and scenes on Croma and ...

Sargam Music & Films : We can shooting any songs and scenes on Croma and ...

Sargam Music & Films : We can shooting any songs and scenes on Croma and ...

We can shooting any songs and scenes on Croma and creates the visuals VFX effects after the shooting.

Image

Sargam Music & Films : God,s msg from Golden Temple Amritsar (India).Amri...

Sargam Music & Films : God,s msg from Golden Temple Amritsar (India).Amri...

God,s msg from Golden Temple Amritsar (India).Amrit vele da Hukamnama Sri Darbar Sahib, Sri Amritsar, Ang 723, 07-Feb.-2019 www.facebook.com/HukamnamaSriDarbarSahibSriAmritsar ਤਿਲੰਗ ਘਰੁ ੨ ਮਹਲਾ ੫ ॥   ਤੁਧੁ ਬਿਨੁ ਦੂਜਾ ਨਾਹੀ ਕੋਇ ॥   ਤੂ ਕਰਤਾਰੁ ਕਰਹਿ ਸੋ ਹੋਇ ॥   ਤੇਰਾ ਜੋਰੁ ਤੇਰੀ ਮਨਿ ਟੇਕ ॥   ਸਦਾ ਸਦਾ ਜਪਿ ਨਾਨਕ ਏਕ ॥੧॥   ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥   ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥   ਹੈ ਤੂਹੈ ਤੂ ਹੋਵਨਹਾਰ ॥   ਅਗਮ ਅਗਾਧਿ ਊਚ ਆਪਾਰ ॥   ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥   ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥     तिलंग घरु २ महला ५ ॥   तुधु बिनु दूजा नाही कोए ॥   तू करतारु करहि सो होए ॥   तेरा जोरु तेरी मनि टेक ॥   सदा सदा जपि नानक एक ॥१॥  सभ ऊपरि पारब्रहमु दातारु ॥   तेरी टेक तेरा आधारु ॥ रहाउ ॥    है तूहै तू होवनहार ॥   अगम अगाधि ऊच आपार ॥   जो तुधु सेवहि तिन भउ दुखु नाहि ॥   गुर परसादि नानक गुण गाहि ॥२॥     Tilang, Second House, Fifth Mehl:   There is no other than You, Lord.   You are the Creator; whatever You do, that alone happens.   You are the strength, and You are the support of the mind.   Forever and ever, meditate, O Nanak, on the One. ||1||   The Great Giver is the Supreme Lord God over all.   You are our support, You are our sustainer. ||Pause||   You are, You are, and You shall ever be,   O inaccessible, unfathomable, lofty and infinite Lord.   Those who serve You, are not touched by fear or suffering.   By Guru's Grace, O Nanak, sing the Glorious Praises of the Lord. ||2||     ਕਰਹਿ = ਤੂੰ ਕਰਦਾ ਹੈਂ। ਜੋਰੁ = ਬਲ। ਮਨਿ = ਮਨ ਵਿਚ। ਟੇਕ = ਆਸਰਾ। ਨਾਨਕ = ਹੇ ਨਾਨਕ!।੧। ਆਧਾਰੁ = ਸਹਾਰਾ।ਰਹਾਉ। ਤੂ ਹੈ = ਤੂੰ ਹੀ। ਹੋਵਨਹਾਰ = ਸਦਾ ਕਾਇਮ ਰਹਿਣ ਵਾਲਾ। ਅਗਮ = ਅਪਹੁੰਚ। ਅਗਾਧਿ = ਅਥਾਹ। ਆਪਾਰ = ਅਪਾਰ, ਬੇਅੰਤ। ਤੁਧੁ = ਤੈਨੂੰ। ਸੇਵਹਿ = ਸਿਮਰਦੇ ਹਨ। ਪ੍ਰਸਾਦਿ = ਕਿਰਪਾ ਨਾਲ। ਗਾਹਿ = ਗਾਂਦੇ ਹਨ।੨।   ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ, ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ। (ਅਸਾਂ ਜੀਵਾਂ ਨੂੰ) ਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ। ਹੇ ਨਾਨਕ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ।੧। ਹੇ ਭਾਈ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ ਹੈ। ਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ।ਰਹਾਉ। ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ! ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈਂ, ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ। ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ, ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪੋਹ ਨਹੀਂ ਸਕਦਾ। ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਪਰਮਾਤਮਾ ਦੇ) ਗੁਣ ਗਾ ਸਕਦੇ ਹਨ।੨।   हे प्रभु ! तू सारे संसार को पैदा करने वाला है, जो कुछ तूं करता है, वोही होता है, तेरे बिना और कोई दूसरा कुछ कर सकने वाला नहीं है। (हम जीवों को) तेरी ही शक्ति है, (हमारे) मन में तेरा ही सहारा है। हे नानक ! सदा ही उस उस एक परमात्मा का नाम जपता रहो।१। हे भाई! सब जीवों को बख्शीश देने वाला परमात्मा सब जीवों के सर ऊपर राखा है। हे प्रभु ! (हम जीवों) को तेरा ही आसरा है, तेरा ही सहारा है।रहाउ। हे अपहुँच प्रभु ! हे अथाह प्रभु ! हे सब से ऊँचे और बयंत प्रभु ! हर जगह हर समय तूं ही तूं मौजूद है, तूं ही सदा कायम रहने वाला है। हे प्रभु! जो मनुख तुम्हे याद करते हैं, उन को कोई डर घेर नहीं सकता। हे नानक ! गुरु की कृपा से ही (मनुख परमात्मा के) गुण गा सकता है।२। www.facebook.com/GurbaniThoughtOfTheDay ( Waheguru Ji Ka Khalsa, Waheguru Ji Ki Fathe ) ਗੱਜ-ਵੱਜ ਕੇ ਫਤਹਿ ਬੁਲਾਓ ਜੀ ! ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !

Sargam Music & Films : The reality of the Kumbh festival of India.

Sargam Music & Films : The reality of the Kumbh festival of India.

Sargam Music & Films : The reality of the Kumbh festival of India.

Sargam Music & Films : The reality of the Kumbh festival of India.

The reality of the Kumbh festival of India.

Sargam Music & Films : Beautiful locations for any kinds of Shooting in A...

Sargam Music & Films : Beautiful locations for any kinds of Shooting in A...

Beautiful locations for any kinds of Shooting in Assam and Northeast States in India.

Image

Sargam Music & Films : From Gurdwara Shri Hazoor Sahib Hukamnama of God....

Sargam Music & Films : From Gurdwara Shri Hazoor Sahib Hukamnama of God....

Sargam Music & Films : From Gurdwara Shri Hazoor Sahib Hukamnama of God....

Sargam Music & Films : From Gurdwara Shri Hazoor Sahib Hukamnama of God....

From Gurdwara Shri Hazoor Sahib Hukamnama of God......ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਬਸੰਤੁ ਮਹਲਾ ੯ ॥ ਮਨ ਕਹਾ ਬਿਸਾਰਿਓ ਰਾਮ ਨਾਮੁ ॥ ਤਨੁ ਬਿਨਸੈ ਜਮ ਸਿਉ ਪਰੈ ਕਾਮੁ ॥੧॥ ਰਹਾਉ ॥ ਇਹੁ ਜਗੁ ਧੂਏ ਕਾ ਪਹਾਰ ॥ ਤੈ ਸਾਚਾ ਮਾਨਿਆ ਕਿਹ ਬਿਚਾਰਿ ॥੧॥ ਧਨੁ ਦਾਰਾ ਸੰਪਤਿ ਗ੍ਰੇਹ ॥ ਕਛੁ ਸੰਗਿ ਨ ਚਾਲੈ ਸਮਝ ਲੇਹ ॥੨॥ ਇਕ ਭਗਤਿ ਨਾਰਾਇਨ ਹੋਇ ਸੰਗਿ ॥ ਕਹੁ ਨਾਨਕ ਭਜੁ ਤਿਹ ਏਕ ਰੰਗਿ ॥੩॥੪॥ ਅੰਗ-੧੧੮੬ __________ बसंतु महला ९ ॥ मन कहा बिसारिओ राम नामु ॥ तनु बिनसै जम सिउ परै कामु ॥१॥ रहाउ ॥ इहु जगु धूए का पहार ॥ तै साचा मानिआ किह बिचारि ॥१॥ धनु दारा स्मपति ग्रेह ॥ कछु संगि न चालै समझ लेह ॥२॥ इक भगति नाराइन होइ संगि ॥ कहु नानक भजु तिह एक रंगि ॥३॥४॥ अंग-११८६ _________ ਬਸੰਤ ਨੌਵੀ ਪਾਤਿਸ਼ਾਹੀ। ਹੇ ਮੇਰੀ ਜਿੰਦੇ! ਤੂੰ ਪ੍ਰਭੂ ਦੇ ਨਾਮ ਨੂੰ ਕਿਉਂ ਭੁਲਾਉਂਦੀ ਹੈ?ਜਦ ਦੇਹਿ ਨਾਸ ਹੋ ਜਾਏਗੀ, ਛਾਂ ਤੇਰਾ ਵਾਸਤਾ ਮੌਤ ਦੇ ਦੂਤ ਨਾਲ ਪੈ ਜਾਵੇਗਾ। ਠਹਿਰਾਉ। ਇਹ ਸੰਸਾਰ ਧੂਏਂ ਦਾ ਪਹਾੜ ਹੈ। ਕਿਸ ਖਿਆਲ ਨੇ ਤੈਨੂੰ ਇਸ ਨੂੰ ਅਸਲੀ ਜਣਾ ਦਿੱਤਾ ਹੈ? ਦੌਲਤ ਪਤਨੀ ਜਾਇਦਾਦ ਅਤੇ ਘਰ, ਤੇਰੇ ਨਾਲ ਕੁਝ ਭੀ ਨਹੀਂ ਜਾਣਾ, ਤੂੰ ਇਸ ਨੂੰ ਸੋਚ ਸਮਝ ਲੈ। ਕੇਵਲ ਸੁਆਮੀ ਦਾ ਸਿਮਰਨ ਹੀ ਤੇਰੇ ਨਾਲ ਜਾਵੇਗਾ,ਗੁਰੂ ਜੀ ਆਖਦੇ ਹਨ ਤੂੰ ਉਸ ਨੂੰ ਖਾਲਸ ਪਿਆਰ ਨਾਲ ਯਾਦ ਕਰ। _________ Basant, Ninth Mehl: O my mind,how can you forget the Lord's Name? When the body perishes, you shall have to deal with the Messenger of Death. ||1||Pause|| This world is just a hill of smoke. What makes you think that it is real? ||1|| Wealth, spouse, property and household- none of them shall go along with you; you must know that this is true! ||2|| Only devotion to the Lord shall go with you. Says Nanak, vibrate and meditate on the Lord with single-minded love. ||3||4|| ________ 🌹🌹🌹🌹🌹🌹 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌹🌹🌹🌹🌹🌹

Sargam Music & Films : Wonderful child singer singing a good song.

Sargam Music & Films : Wonderful child singer singing a good song.

Wonderful child singer singing a good song.

Image

Sargam Music & Films : The big kitchen in ourthe India. One time cooking...

Sargam Music & Films : The big kitchen in ourthe India. One time cooking...

Sargam Music & Films : The big kitchen in ourthe India. One time cooking...

Sargam Music & Films : The big kitchen in ourthe India. One time cooking...

The big kitchen in ourthe India. One time cooking food for ten thousand peoples. This kitchen set up in Punjab.

Sargam Music & Films : Hanuman Mantra

Sargam Music & Films : Hanuman Mantra

Hanuman Mantra

Sargam Music & Films : Truth of Life.

Sargam Music & Films : Truth of Life.

Truth of Life.

Sargam Music & Films : Poem on childhood... Really true happened in Child...

Sargam Music & Films : Poem on childhood... Really true happened in Child...

Poem on childhood... Really true happened in Childhood.

Sargam Music & Films : Very creative scenes of one Punjabi Film.. Very In...

Sargam Music & Films : Very creative scenes of one Punjabi Film.. Very In...

Very creative scenes of one Punjabi Film.. Very Interesting.

Sargam Music & Films : थाइलैंड में एक पर्वत के नीचे पानी का एक छोटा झरना ...

Sargam Music & Films : थाइलैंड में एक पर्वत के नीचे पानी का एक छोटा झरना ...

थाइलैंड में एक पर्वत के नीचे पानी का एक छोटा झरना ( small natural river ) के बाजु वाले पर्वत पे *ओम् ( ॐ* ) का उच्चारण करते पानी फ़ूवाँरा बन कर पर्वत से भी ऊपर तक उछलता हे .. ये किसी बोद्ध साधु - सम्प्रदाय ने बनाया हे .. मुझे ये नहि समज में आता हे की ये ऐसे केसे होता हे ! पानी का वज़न + गुरुत्वाकर्षण से भी इतना उपर पानी सिर्फ़ आवाज़ के तरंग से केसे जा सकता हे ? ये कोई विज्ञानी ही बता सकता हे .. उसे जानने में मुझे बहुत इंट्रेस्ट हे .. क्योंकि ऐसा सिर्फ़ *ओम् ( ॐ* )बोल ने पर ही होता है !! ये भी एक अजीबो अजूबा 👇🏻👇🏻👇🏻हैे .. इसे कई भारतीय ने ट्राई भी किया हे .. जय-हिन्द

Sargam Music & Films : Very Motivational Short movie. God is one.

Sargam Music & Films : Very Motivational Short movie. God is one.

Very Motivational Short movie. God is one.

Sargam Music & Films : ओशो ने राल्स रॉयस कार खरीदी थी। जब किसी ने उनसे प...

Sargam Music & Films : ओशो ने राल्स रॉयस कार खरीदी थी। जब किसी ने उनसे प...

ओशो ने राल्स रॉयस कार खरीदी थी। जब किसी ने उनसे पूछा कि आप इसे बेचकर ज़रूरतमंदों को गरीबों को मदद में क्यों नहीं दे देते ? तब उन्होंने जो जवाब दिया वह भारत पर फिट बैठता है , उन्हीं की जुबान से सुनिए उनका उनका शानदार जवाब....