Heart Touching Story
Pls must read, ਕਹਾਣੀ ..... ਸਿਲਵੀਆ ਪਹਿਲੀ ਕਿਸ਼ਤ ਮਨਮੋਹਨ ਕੌਰ ਪਟਿਆਲਾ ਇੱਕ ਇਸ਼ਕ..... ਦੋ ਦਿਲ ਪਰ ਸਿਰਫ਼ ਢਾਈ ਸ਼ਬਦ...ਹਜ਼ਾਰਾਂ ਖਾਹਿਸ਼ਾਂ ਪਰ ਬੇਇੰਤਹਾ ਦਰਦ ... .....ਹਰ ਸਾਹ ਵਿੱਚ ਉਸ ਦੀ ਯਾਦ ਵਸੀ ਰਹਿੰਦੀ.... ਅੱਖਾਂ ਹਮੇਸ਼ਾ ਉਸਨੂੰ ਤਲਾਸ਼ਦੀਆ ਰਹਿੰਦੀਆਂ ਹਨ ਕਿੰਨੀ ਪਿਆਰੀ ਚੀਜ਼ ਹੈ ਮੁਹੱਬਤ .. ਦਿਲ ਧੜਕਣ ਨਾਲ ਹੀ ਤੇਰੀ ਹੀ ਅਵਾਜ਼ ਆਉਂਦੀ ਹੈ ਜੀਅ ਕਰਦਾ ਹੈ ਚੁੰਮ ਲਵਾਂ ਜੀ ਭਰ ਕੇ ...ਅਰੋਨ ਕਹਿੰਦਾ... ਸਿਲਵੀਆ ਅਤੇ ਅਰੋਨ ਇਹ ਗੱਲਾਂ ਇੱਕ ਦੂਜੇ ਨੂੰ ਕਹਿੰਦੇ ਕਹਿੰਦੇ ... ਘੰਟਿਆਂ ਬੱਧੀ ਇੱਕ ਦੂਸਰੇ ਦੇ ਹੱਥਾਂ ਵਿੱਚ ਹੱਥ ਪਾ ਕੇ ਬੈਠੇ ਰਹਿੰਦੇ ਦੁਨੀਆਂ ਤੋਂ ਬੇਖਬਰ .. ਆਪਣੇ ਭਵਿੱਖ ਬਾਬਤ ਆਪਸ . ਨਿੱਕੀਆਂ ਨਿੱਕੀਆ ਗੱਲਾ ਕਰਦੇ ਰਹਿੰਦੇ .. ਸਿਲਵੀਆ ਅਤੇ ਅਰੁਨ ਦਾ ਗਹਿਰਾ ਪਿਆਰ ... ਸਿਲਵੀਆ ਦੀਆਂ ਨੀਲੀ ਭਾਅ ਮਾਰਦੀਆਂ ਬਲੌਰ ਅੱਖਾਂ ਅਤੇ ਭੂਰੇ ਲੰਬੇ ਸਿਲਕੀ ਵਾਲ ਜਿਸ ਦੇ ਨਾਲ ਅਰੁਨ ਘਾਇਲ ਹੋ ਗਿਆ ਸੀ...ਸਿਲਵੀਆ ਵੀ ਤਾਂ ਅਰੋਨ ਦੀ ਦੀਵਾਨੀ ਸੀ.. ਲੰਬੀ ਸਲਮਾ... ਅਖਰੋਟ ਰੰਗੀ ਬਨਫਸ਼ੀ ਅੱਖਾਂ ... ਇੱਕ ਵਾਰੀ ਕੋਈ ਦੇਖੇ ਉੱਥੇ ਹੀ ਵੱਸਣ ਨੂੰ ਦਿਲ ਕਰ ਜਾਵੇ ... ... ਬਚਪਨ ਵਿੱਚ ਪਨਪਿਆ ਪਿਆਰ ਜਵਾਨੀ ਦੀਆਂ ਪੀਂਘਾਂ ਝੂਟਣ ਲੱਗ ਗਿਆ । ਕਾਲਜ ਦੀ ਪੜਾਈ ਖਤਮ ਹੁੰਦਿਆ ਹੀ ਇੱਕ ਪ੍ਸਿੱਧ ਕੰਪਨੀ ਵਿੱਚ ਚੀਫ਼ ਇੰਜੀਨੀਅਰ ਇਲੈਕਟ੍ਰੀਕਲ ਲੱਗ ਗਿਆ ਅਤੇ ਸਿਲਵੀਆ ਇੱਕ ਸਥਾਪਿਤ ਐਚ ਆਰ ਲੱਗ ਗਈ । ਦੋਵਾਂ ਨੇ ਸ਼ਾਦੀ ਤੋਂ ਪਹਿਲਾਂ...