Posts

Showing posts from August 4, 2019

Hukam nama from Golden Temple ...10 of July.

Image
Amritvele Da Hukamnana Sir Darbar Sahib, Sri Amritsar, Ang  871, 10-Aug-2019 www.facebook.com/HukamnamaSriDarbarSahibSriAmritsar ਗੋਂਡ ਮਹਲਾ ੫ ॥  ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥  ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ ॥  ਗੁਰੁ ਮੇਰਾ ਦੇਉ ਅਲਖ ਅਭੇਉ ॥  ਸਰਬ ਪੂਜ ਚਰਨ ਗੁਰ ਸੇਉ ॥੧॥  ਗੁਰ ਬਿਨੁ ਅਵਰੁ ਨਾਹੀ ਮੈ ਥਾਉ ॥  ਅਨਦਿਨੁ ਜਪਉ ਗੁਰੂ ਗੁਰ ਨਾਉ ॥੧॥ ਰਹਾਉ ॥  ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ ॥  ਗੁਰੁ ਗੋਪਾਲੁ ਪੁਰਖੁ ਭਗਵਾਨੁ ॥  ਗੁਰ ਕੀ ਸਰਣਿ ਰਹਉ ਕਰ ਜੋਰਿ ॥  ਗੁਰੂ ਬਿਨਾ ਮੈ ਨਾਹੀ ਹੋਰੁ ॥੨॥  ਗੁਰੁ ਬੋਹਿਥੁ ਤਾਰੇ ਭਵ ਪਾਰਿ ॥  ਗੁਰ ਸੇਵਾ ਜਮ ਤੇ ਛੁਟਕਾਰਿ ॥  ਅੰਧਕਾਰ ਮਹਿ ਗੁਰ ਮੰਤ੍ਰੁ ਉਜਾਰਾ ॥  ਗੁਰ ਕੈ ਸੰਗਿ ਸਗਲ ਨਿਸਤਾਰਾ ॥੩॥  ਗੁਰੁ ਪੂਰਾ ਪਾਈਐ ਵਡਭਾਗੀ ॥  ਗੁਰ ਕੀ ਸੇਵਾ ਦੂਖੁ ਨ ਲਾਗੀ ॥  ਗੁਰ ਕਾ ਸਬਦੁ ਨ ਮੇਟੈ ਕੋਇ ॥  ਗੁਰੁ ਨਾਨਕੁ ਨਾਨਕੁ ਹਰਿ ਸੋਇ ॥੪॥੭॥੯॥  गोंड महला ५ ॥  गुरु मेरी पूजा गुरु गोबिंदु ॥  गुरु मेरा पारब्रहमु गुरु भगवंतु ॥  गुरु मेरा देउ अलख अभेउ ॥  सरब पूज चरन गुर सेउ ॥१॥  गुर बिनु अवरु नाही मै थाउ ॥  अनदिनु जपउ गुरू गुर नाउ ॥१॥ रहाउ ...

Hukam nama from Golden Temple 9th Augest

Image
Amritvele da Hukamnana Sir Darbar Sahib, Sri Amritsar, Ang  871, 09-Aug-2019 www.facebook.com/HukamnamaSriDarbarSahibSriAmritsar ਗੋਂਡ ॥   ਖਸਮੁ ਮਰੈ ਤਉ ਨਾਰਿ ਨ ਰੋਵੈ ॥   ਉਸੁ ਰਖਵਾਰਾ ਅਉਰੋ ਹੋਵੈ ॥   ਰਖਵਾਰੇ ਕਾ ਹੋਇ ਬਿਨਾਸ ॥   ਆਗੈ ਨਰਕੁ ਈਹਾ ਭੋਗ ਬਿਲਾਸ ॥੧॥   ਏਕ ਸੁਹਾਗਨਿ ਜਗਤ ਪਿਆਰੀ ॥   ਸਗਲੇ ਜੀਅ ਜੰਤ ਕੀ ਨਾਰੀ ॥੧॥ ਰਹਾਉ ॥  गोंड ॥   खसमु मरै तउ नारि न रोवै ॥   उसु रखवारा अउरो होवै ॥   रखवारे का होइ बिनास ॥   आगै नरकु ईहा भोग बिलास ॥१॥   एक सुहागनि जगत पिआरी ॥   सगले जीअ जंत की नारी ॥१॥ रहाउ ॥  Gond:   When her husband dies, the woman does not cry.   Someone else becomes her protector.   When this protector dies,   he falls into the world of hell hereafter, for the sexual pleasures he enjoyed in this world. ||1||   The world loves only the one bride, Maya.   She is the wife of all beings and creatures. ||1||Pa...

Hukamnama from Golden Temple ...9th of Augest

Image
Amritvele da Hukamnana Sir Darbar Sahib, Sri Amritsar, Ang  871, 09-Aug-2019 www.facebook.com/HukamnamaSriDarbarSahibSriAmritsar ਗੋਂਡ ॥   ਖਸਮੁ ਮਰੈ ਤਉ ਨਾਰਿ ਨ ਰੋਵੈ ॥   ਉਸੁ ਰਖਵਾਰਾ ਅਉਰੋ ਹੋਵੈ ॥   ਰਖਵਾਰੇ ਕਾ ਹੋਇ ਬਿਨਾਸ ॥   ਆਗੈ ਨਰਕੁ ਈਹਾ ਭੋਗ ਬਿਲਾਸ ॥੧॥   ਏਕ ਸੁਹਾਗਨਿ ਜਗਤ ਪਿਆਰੀ ॥   ਸਗਲੇ ਜੀਅ ਜੰਤ ਕੀ ਨਾਰੀ ॥੧॥ ਰਹਾਉ ॥ गोंड ॥   खसमु मरै तउ नारि न रोवै ॥   उसु रखवारा अउरो होवै ॥   रखवारे का होइ बिनास ॥   आगै नरकु ईहा भोग बिलास ॥१॥   एक सुहागनि जगत पिआरी ॥   सगले जीअ जंत की नारी ॥१॥ रहाउ ॥ Gond:   When her husband dies, the woman does not cry.   Someone else becomes her protector.   When this protector dies,   he falls into the world of hell hereafter, for the sexual pleasures he enjoyed in this world. ||1||   The world loves only the one bride, Maya.   She is the wife of all beings and creatures. ||1||Pause|| ਖਸ...

Hukam nama from Golden Temple . 7th of August

Image
AMRIT VELE DA HUKAMNAMA SRI DARBAR SAHIB SRI AMRITSAR, ANG 706, 07-AUG.-2019 ਸਲੋਕ ॥   ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥   ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥   ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥  सलोक ॥   मन इछा दान करणं सरबत्र आसा पूरनह ॥   खंडणं कलि कलेसह प्रभ सिमरि नानक नह दूरणह ॥१॥  हभि रंग माणहि जिसु संगि तै सिउ लाईऐ नेहु ॥   सो सहु बिंद न विसरउ नानक जिनि सुंदरु रचिआ देहु ॥२॥  Shalok:   He grants our hearts' desires, and fulfills all our hopes.   He destroys pain and suffering; remember God in meditation, O Nanak - He is not far away. ||1|| Love Him, with whom you enjoy all pleasures.   Do not forget that Lord, even for an instant; O Nanak, He fashioned this beautiful body. ||2||  ਮਨ ਇਛਾ = ਮਨ ਦੀ ਚਿਤਵਨੀ ਅਨੁਸਾਰ। ਦਾਨ ਕਰਣੰ = ਦਾਨ ਦੇਂਦਾ ਹੈ। ਸਰਬਤ੍ਰ = ਹਰ ਥਾਂ। ਕਲਿ = ਝਗੜੇ।੧। ਹਭਿ = ਸਭਿ, ਸਾਰੇ। ਮਾਣਹਿ = ਤੂੰ ਮਾ...