Posts

Showing posts from September 1, 2019

Hukamnama From Golden Temple.

Image
AMRITVELE DA HUKAMNAMA SRI DARBAR SAHIB SRI AMRITSAR, ANG 727, 07-Sep-2019 www.facebook.com/HukamnamaSriDarbarSahibSriAmritsar ਤਿਲੰਗ ਬਾਣੀ ਭਗਤਾ ਕੀ ਕਬੀਰ ਜੀ  ੴ ਸਤਿਗੁਰ ਪ੍ਰਸਾਦਿ ॥   ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥   ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥ ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥ ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥ ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥ तिलंग बाणी भगता की कबीर जी   ੴ सतिगुर प्रसादि ॥   बेद कतेब इफतरा भाई दिल का फिकरु न जाइ ॥   टुकु दमु करारी जउ करहु हाजिर हजूरि खुदाइ ॥१॥  बंदे खोजु दिल हर रोज ना फिरु परेसानी माहि ॥ इह जु दुनीआ सिहरु मेला दसतगीरी नाहि ॥१॥ रहाउ ॥ दरोगु पड़ि पड़ि खुसी होइ बेखबर बादु बकाहि ॥ हकु सचु खालकु खलक मिआने सिआम मूरति नाहि ॥२॥ Tilang, The Word Of Devotee Kabeer Jee:   One Universal Creator God. By The Grace Of The True Guru:  The Vedas and the Scriptures are only make-believe, O Siblings of Destiny; they do not relieve the anxiety of the heart.   If you will

Kadve Bol....ਤੂੰ ਇਨਕਾਰ ਕਰ ਦੇਵੀਂ ਜਦ ਕੋਈ ਕਹੇ ਕਿ ਬਾਬੇ ਦੇ ਪੈਰਾਂ ਨਾਲ ਮੱਕਾ ਵੀ ਘੁੰਮ ਗਿਆ ਸੀ । ਬਿਲਕੁਲ ਨਾ ਮੰਨੀਂ ਜੇ ਉਹ ਕਹਿਣ ਕਿ ਰੋਟੀ ਵਿੱਚੋਂ ਦੁੱਧ ਤੇ ਲਹੂ ਦੀਆਂ ਧਾਰਾਂ ਵਗੀਆਂ ਸੀ । ਉੱਥੇ ਮਾਨਸਿਕਤਾ ਨੂੰ ਖਤਰਾ ਹੋਊ ਭੱਜ ਕੇ ਬਾਹਰ ਆ ਜਾਵੀਂ ਉੱਥੋਂ ਜਿੱਥੇ ਹੱਥ ਵਿੱਚ ਮਾਲਾ ਫੜੀ ਬੀਬੀ ਦਾਹੜੀ ਵਾਲੇ ਬੰਦੇ ਦੀ ਫੋਟੋ ਨੂੰ ਮੱਥਾ ਟਿਕਦਾ ਹੋਵੇ । ਠਰੰਮ੍ਹੇ ਨਾਲ ਸਮਝਾਈਂ ਕਿ ਘੁੰਮਿਆ ਮੱਕਾ ਨਹੀਂ ਸੀ ਘੁੰਮਿਆ ਕਾਜੀ ਦਾ ਦਿਮਾਗ ਸੀ ਉਹਨੂੰ ਸਮਝ ਆ ਗਈ ਸੀ ਨਾਨਕ ਦੀਆਂ ਗੱਲਾਂ ਸੁਣ ਕੇ ਸੱਚ ਤੇ ਝੂਠ ਦੀ । ਯਕੀਨ ਨਾਲ ਕਹੀਂ ਕਿ ਰੋਟੀ ਵਿੱਚੋਂ ਦੁੱਧ ਤੇ ਲਹੂ ਨਹੀਂ ਨਿਕਲਿਆ ਸੀ ਉੱਥੇ ਨਿੱਤਰਿਆ ਸੀ ਸੱਚ ਤੇ ਝੂਠ ਜਿਸ ਨੂੰ ਨਾਨਕ ਦੀਆਂ ਜਹਿਨੀ ਅੱਖਾਂ ਨੇ ਪੜ ਲਿਆ ਸੀ ਤੇ ਫਰਕ ਸਮਝਿਆ ਸੀ ਰੋਟੀ ਦੀ ਖੁਸ਼ਬੂ ਦਾ ਜੋ ਹੱਕ ਹਲਾਲ ਤੇ ਲੋਕਾਂ ਦਾ ਢਿੱਡ ਵੱਢ ਕੇ ਬਣਾਈ ਰੋਟੀ ਵਿੱਚ ਹੁੰਦਾ ਏ । ਸਭ ਤੋਂ ਜਰੂਰੀ ਬਿਲਕੁਲ ਤਲਖ ਨਾ ਹੋਈਂ ਮੱਥਾ ਟੇਕਣ ਪਿੱਛੇ ਉਹਨਾਂ ਨੂੰ ਦੱਸੀਂ ਕਿ ਅਸਲੀ ਸਤਿਕਾਰ ਮੱਥਾ ਟੇਕਣ ਵਿੱਚ ਨਹੀਂ ਸਤਿਕਾਰ ਉਸ ਦੇ ਪਾਏ ਪੂਰਨਿਆਂ ਤੇ ਚੱਲ ਕੇ ਵਹਿਮਾਂ ‘ਚੋਂ ਬਾਹਰ ਆਉਣ ਵਿੱਚ ਹੈ । ਆਪਣਾ ਬਚਾਅ ਵੀ ਰੱਖੀੰ ਕੁਝ ਅਜਿਹਾ ਨਾ ਬੋਲੀਂ ਕਿ ਉਹ ਤੇਰੇ ਬਾਦ ਪੈ ਜਾਣ । ਕਿਉਂਕਿ ਬਹੁਤ ਛੇਤੀ ਭਾਵਨਾਵਾਂ ਭੜਕ ਜਾਂਦੀਆਂ ਧਰਮੀ ਲੋਕਾਂ ਦੀਆਂ । ਜੇ ਇਹ ਕਹਿਣ ਕਿ ਤੈਨੂੰ ਕਿਵੇਂ ਪਤਾ ਇਹ ਸਭ ਤਾਂ ਨਿਧੜਕ ਹੋ ਕੇ ਕਹਿ ਦੇਵੀਂ ਮੈਂ ਨਾਨਕ ਤੋਂ ਸਮਝਿਆ ਇਹ ਸਭ ।

Image

Hukamnama from Golden Temple...6th of September.

Image
AMRITVELE DA HUKAMNAMA SRI DARBAR SAHIB, SRI AMRITSAR, ANG 668, 06-Sep-2019 www.facebook.com/HukamnamaSriDarbarSahibSriAmritsar ਧਨਾਸਰੀ ਮਹਲਾ ੪ ॥  ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥  ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥  ਹਰਿ ਜੀ ਲਾਜ ਰਖਹੁ ਹਰਿ ਜਨ ਕੀ ॥  ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥  ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ ਹਰਿ ਬਚਨਾਕੀ ॥ ਲੇਖਾ ਚਿਤ੍ਰ ਗੁਪਤਿ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ॥੨॥  ਹਰਿ ਕੇ ਸੰਤ ਜਪਿਓ ਮਨਿ ਹਰਿ ਹਰਿ ਲਗਿ ਸੰਗਤਿ ਸਾਧ ਜਨਾ ਕੀ ॥  ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ ॥੩॥  ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪਿ ਅਪਾਕੀ ॥ ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰਿ ਦਾਸਨਿ ਦਾਸ ਦਸਾਕੀ ॥੪॥੬॥ धनासरी महला ४ ॥  कलिजुग का धरमु कहहु तुम भाई किव छूटह हम छुटकाकी ॥  हरि हरि जपु बेड़ी हरि तुलहा हरि जपिओ तरै तराकी ॥१॥  हरि जी लाज रखहु हरि जन की ॥  हरि हरि जपनु जपावहु अपना हम मागी भगति इकाकी ॥ रहाउ ॥  हरि के सेवक से हरि पिआरे जिन जपिओ हरि बचनाकी ॥  लेखा चित्र गुपति जो लिखिआ सभ छूटी जम की बाकी ॥२॥  हरि के संत जपिओ मनि हरि हरि लगि संगति साध जना की ॥  दिनी

Happy Teachers Day.

Image

Massage of God...from Golden Temple.

Image
Amritvele da  Hukamnama Sri Darbar Sahib, Sri Amritsar, Ang 706, 05-Sep-2019 www.facebook.com/hukamnamaSriDarbarSahibSriAmritsar ਸਲੋਕ ॥   ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥   ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥   ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥    सलोक ॥   मन इछा दान करणं सरबत्र आसा पूरनह ॥   खंडणं कलि कलेसह प्रभ सिमरि नानक नह दूरणह ॥१॥  हभि रंग माणहि जिसु संगि तै सिउ लाईऐ नेहु ॥   सो सहु बिंद न विसरउ नानक जिनि सुंदरु रचिआ देहु ॥२॥  Shalok:   He grants our hearts' desires, and fulfills all our hopes.   He destroys pain and suffering; remember God in meditation, O Nanak - He is not far away. ||1|| Love Him, with whom you enjoy all pleasures.   Do not forget that Lord, even for an instant; O Nanak, He fashioned this beautiful body. ||2||    ਮਨ ਇਛਾ = ਮਨ ਦੀ ਚਿਤਵਨੀ ਅਨੁਸਾਰ। ਦਾਨ ਕਰਣੰ = ਦਾਨ ਦੇਂਦਾ ਹੈ। ਸਰਬਤ੍ਰ = ਹਰ ਥਾਂ। ਕਲਿ = ਝਗੜੇ।੧। ਹਭਿ = ਸਭਿ, ਸਾਰੇ। ਮਾਣਹਿ = ਤੂੰ ਮਾਣਦਾ ਹੈਂ। ਜਿਸੁ ਸੰਗਿ = ਜਿਸ ਦੀ ਬਰਕਤਿ ਨਾਲ। ਤੈ ਸਿਉ =

Hukamnama from Golden Temple.

Image
Amrit vele da Hukamnama Sri Darbar Sahib, Sri Amritsar, Ang 619, 04-Sep-2019 www.facebook.com/HukamnamaSriDarbarSahibSriAmritsar ਸੋਰਠਿ ਮਹਲਾ ੫ ॥  सोरठि महला ५ ॥  Sorat'h, Fifth Mehl:  ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥  ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥  ਸਾਚਾ ਸਾਹਿਬੁ ਸਦ ਮਿਹਰਵਾਣ ॥  ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥  ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥  ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥  हमरी गणत न गणीआ काई अपणा बिरदु पछाणि ॥  हाथ देइ राखे करि अपुने सदा सदा रंगु माणि ॥१॥  साचा साहिबु सद मिहरवाण ॥  बंधु पाइआ मेरै सतिगुरि पूरै होई सरब कलिआण ॥ रहाउ ॥  जीउ पाइ पिंडु जिनि साजिआ दिता पैनणु खाणु ॥  अपणे दास की आपि पैज राखी नानक सद कुरबाणु ॥२॥१६॥४४॥  He did not take my accounts into account; such is His forgiving nature.  He gave me His hand, and saved me and made me His own; forever and ever, I enjoy His Love. ||1||  The True Lord and Master is forever merciful and forgiving.  My Perfect Guru has bound me to Him, and now, I

Hi friends.. Wishing to you very very Happy Ganesh Chaturathi.. Jai Ganesh jai Ganesh Deva. Mata Jake Parvati pita Mahadeva.

Image

Hukamnama From Golden Temple.

Image
AMRIT VELE DA HUKAMNAMA SRI DARBAR SAHIB, SRI AMRITSAR, ANG  690, 02-Sep-2019 www.facebook.com/HukamnamaSriDarbarSahibSriAmritsar  ਧਨਾਸਰੀ ਛੰਤ ਮਹਲਾ ੪ ਘਰੁ ੧   ੴ ਸਤਿਗੁਰ ਪ੍ਰਸਾਦਿ ॥    ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥   ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ ॥   ਗੁਣ ਗਾਇ ਵਿਗਸੈ ਸਦਾ ਅਨਦਿਨੁ ਜਾ ਆਪਿ ਸਾਚੇ ਭਾਵਏ ॥   ਅਹੰਕਾਰੁ ਹਉਮੈ ਤਜੈ ਮਾਇਆ ਸਹਜਿ ਨਾਮਿ ਸਮਾਵਏ ॥   ਆਪਿ ਕਰਤਾ ਕਰੇ ਸੋਈ ਆਪਿ ਦੇਇ ਤ ਪਾਈਐ ॥   ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥੧॥ ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ॥ ਹਉ ਤਿਸੁ ਸੇਵੀ ਦਿਨੁ ਰਾਤਿ ਮੈ ਕਦੇ ਨ ਵੀਸਰੈ ਜੀਉ ॥ ਕਦੇ ਨ ਵਿਸਾਰੀ ਅਨਦਿਨੁ ਸਮ੍ਹ੍ਹਾਰੀ ਜਾ ਨਾਮੁ ਲਈ ਤਾ ਜੀਵਾ ॥ ਸ੍ਰਵਣੀ ਸੁਣੀ ਤ ਇਹੁ ਮਨੁ ਤ੍ਰਿਪਤੈ ਗੁਰਮੁਖਿ ਅੰਮ੍ਰਿਤੁ ਪੀਵਾ ॥ ਨਦਰਿ ਕਰੇ ਤਾ ਸਤਿਗੁਰੁ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ ॥ ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ॥੨॥  धनासरी छंत महला ४ घरु १   सतिੴ गुर प्रसादि ॥      हरि जीउ क्रिपा करे ता नामु धिआईऐ जीउ ॥   सतिगुरु मिलै सुभाइ सहजि गुण गाईऐ जीउ ॥   गुण गाइ विगसै सदा अनदिनु जा आपि साचे भावए ॥   अहंकारु हउमै तजै माइआ सहजि नामि समावए ॥   आपि करता करे सोई आपि देइ त पाईऐ ॥   हरि जीउ क्रिपा करे ता नामु धिआईऐ जीउ ॥१॥