Skip to main content
Very very Important topics for our Happy and Healthy Life....ਸਤਿਨਾਮ ਸ੍ਰੀ ਵਾਹਿਗੁਰੂ ਜੀ *1.* ਹਰ ਰੋਜ਼ 10 ਤੋਂ 30 ਮਿੰਟ ਸੈਰ ਕਰਨ ਦੀ ਅਾਦਤ ਪਾਓ ਅਤੇ ਸੇੈਰ ਕਰਦੇ ਸਮੇਂ ਚਿਹਰੇ ਤੇ ਮੁਸਕਰਾਹਟ ਲਿਆੳਣ ਦੀ ਆਦਤ ਪਾਓ। *Waheguru ji* *2.* ਹਰ ਰੋਜ ਘੱਟੋ-ਘੱਟ 10 ਮਿੰਟ ਚੁੱਪ ਕਰਕੇ ਬੈਠਣ ਦੀ ਅਾਦਤ ਬਣਾਓ। *Waheguru ji* *3.* ਪਿਛਲੇ ਸਾਲ ਦੇ ਨਾਲੋ ਇਸ ਸਾਲ ਜਿਆਦਾ ਕਿਤਾਬਾਂ ਪੜ੍ਹੋ। *Waheguru ji* *4.* 70 ਸਾਲ ਤੋਂ ਵੱਧ ਦੀ ੳੁਮਰ ਬਜੁਰਗਾਂ ਅਤੇ 6 ਸਾਲ ਤੋਂ ਘੱਟ ਬੱਚਿਆਂ ਨਾਲ ਹਰ ਰੋਜ਼ ਕੁਝ ਨਾ ਕੁਝ ਸਮਾਂ ਜਰੂਰ ਗੁਜਾਰੋ। *Waheguru ji* *5.* ਹਰ ਰੋਜ਼ ਰੱਜ ਕੇ ਪਾਣੀ ਪੀਓ। *Waheguru ji* *6.* ਹਰ ਰੋਜ਼ ਘੱਟੋ-ਘੱਟ ਤਿੰਨ ਲੋਕਾਂ ਨੂੰ ਖੁਸ਼ ਕਰਨ ਦੀ ਕੋਸੀਸ਼ ਕਰੋ। *Waheguru Ji* *7.* ਫਾਲਤੂ ਗੱਲਾਂ ਵਿਚ ਅਪਣਾ ਕੀਮਤੀ ਵਕਤ ਖਰਾਬ ਨਾ ਕਰੋ। *Waheguru ji* *8.* ਬੀਤੇ ਹੋਏ ਸਮੇਂ ਨੂੰ ਭੁੱਲ ਜਾਓ, ਬੀਤੇ ਮਾੜੇ ਵਕਤ ਦੀ ਯਾਦ ਅਪਣੇ ਜੀਵਨ ਸਾਥੀ ਨੂੰ ਨਾ ਯਾਦ ਕਰਵਾਓ। *Waheguru ji* *9.* ਇਹ ਸੋਚ ਕਿ ਜੀਵਨ ਗੁਜਾਰੋ ਕਿ ਤੁਸੀ ਇਥੇ ਕੁਝ ਸਿੱਖਣ ਲਈ ਆਏ ਹੋ। *Waheguru Ji* *10.* ਇਕ ਰਾਜਾ ਦੀ ਤਰ੍ਹਾਂ ਸਵੇਰ ਦਾ ਭੋਜਨ ਕਰੋ ਦੁਪਹਿਰ ਦੀ ਰੋਟੀ ਵੰਡ ਕੇ ਖਾਓ ਅਤੇ ਰਾਤ ਦਾ ਭੋਜਨ ਦੁਸ਼ਮਣਾ ਲਈ ਭੇਜ ਦਿਓ। *Waheguru ji* *11.* ਦੂਸਰਿਆਂ ਨਾਲ ਨਫਰਤ ਨਾਂ ਕਰੋ ਕਿਉਂਕਿ ਪਿਆਰ ਕਰਨ ਲਈ ਵੀ ਇਹ ਜੀਵਨ ਬਹੁਤ ਛੋਟਾ ਹੈ। *Waheguru Ji* *12.*ਤੁਹਾਨੂੰ ਹਰ ਬਹਿਸ ਤੇ ਜਿਤਣ ਦੀ ਲੋੜ ਨਹੀ ਕਿਸੇ ਅਸਿਹਮਤੀ ਤੇ ਸਹਿਮਤ ਵੀ ਹੋਣਾ ਚਾਹੀਦਾ ਹੈ। *Waheguru ji* *13.* ਅਪਣੇ ਜੀਵਨ ਦੀ ਬਰਾਬਰੀ ਦੁਜਿਆਂ ਨਾਲ ਨਾ ਕਰੋ। *Waheguru ji* *14.* ਗਲਤੀ ਕਰਨ ਤੇ ਗਲਤੀ ਕਰਨ ਵਾਲੇ ਨੂੰ ਮਾਫ ਕਰਨਾ ਸਿਖੋ। *Waheguru ji* *15.* ਇਹ ਸੋਚਣਾ ਤੁਹਾਡਾ ਕੰਮ ਨਹੀਂ ਕੀ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ। *Waheguru Ji* *16.* ਸਮਾਂ ਸਾਰੇ ਜਖਮ ਭਰ ਦਿੰਦਾ ਹੈ। *Waheguru Ji* *17.* ਈਰਖਾ ਕਰਨਾ ਵਕਤ ਦੀ ਬਰਬਾਦੀ ਹੈ ਜਰੂਰਤਾਂ ਪੂਰੀਆ ਕਰਨ ਜੋਗਾ ਆਪ ਪਾਸ ਬਹੁਤ ਕੁਝ ਹੈ। *Waheguru Ji* *18.* ਹਰ ਰੋਜ਼ ਕਿਸੇ ਨਾ ਕਿਸੇ ਦਾ ਭਲਾ ਜਰੂਰ ਕਰੋ। *Waheguru ji* *19.* ਜਦੋ ਸਵੇਰੇ ਸੋਂ ਕੇ ਉਠੋ ਤਾਂ ਵਾਹਿਗੁਰੂ ਜੀ ਦਾ ਧੰਨਵਾਦ ਕਰਨ ਤੋਂ ਬਾਅਦ ਅਪਣੇ ਮਾਤਾ ਦਾ ਧੰਨਵਾਦ ਵੀ ਕਰੋ ਜਿਨ੍ਹਾਂ ਦੇ ਪਿਆਰ ਅਤੇ ਪਾਲਣ ਪੋਸ਼ਣ ਕਰਕੇ ਆਪ ਇਸ ਦੁਨੀਆਂ ਵਿਚ ਵਿਚਰ ਰਹੇ ਹੋ। *Waheguru ji* *20.* ਹਰ ਉਸ 8 ਵਿਅਕਤੀ ਨੂੰ ਇਹ ਸੰਦੇਸ਼ ਭੇਜੋ ਜਿਸ ਦੀ ਤੁਸੀ ਪਰਵਾਹ ਕਰਦੇ ਹੋ ਜਾਂ ਪਿਆਰ ਸਤਿਕਾਰ ਕਰਦੇ ਹੋ। *...Waheguru ji....*
Popular posts from this blog
Comments